ਸੂਰਜ
ਵਿਕਿਪੀਡਿਆ ਤੋਂ
ਸੂਰਜ ਨੂੰ ਇੱਕ ਤਾਰੇ ਵਾਂਗ ਮੰਨਿਆ ਜਾ ਸਕਦਾ ਹੈ, ਜਿਸ ਦੀ ਹਾਲਤ ਹਾਲੇ ਸਥਿਰ ਹੈ, ਜਿਸ ਕਰਕੇ ਇਹ ਨਾ ਤਾਂ ਹਾਲੇ ਫੈਲ ਰਿਹਾ ਹੈ ਅਤੇ ਨਾ ਹੀ ਸੁੰਘੜ ਰਿਹਾ ਹੈ ਅਤੇ ਇਹ ਆਪਣੀ ਸ਼ਕਤੀ ਹਾਈਡਰੋਜਨ ਦੇ ਪਰਮਾਣੂ nuclear fusiоn ਨੂੰ ਹੀਲਿਅਮ ਵਿੱਚ ਬਦਲਣ ਨਾਲ ਤਿਆਰ ਕਰ ਰਿਹਾ ਹੈ। ਸੂਰਜ G2V ਕਿਸਮ ਦਾ ਸਟੇਲਰ ਤਾਰਾ ਹੈ, ਜਿੱਥੇ ਕਿ G2 ਦਾ ਅਰਥ ਹੈ ਕਿ ਇਸ ਦਾ ਰੰਗ ਪੀਲਾ ਹੈ ਅਤੇ ਵਰਣ-ਪੱਟ iоnized and neutral ਧਾਤਾਂ ਅਤੇ ਹਲਕੀਆਂ ਹਾਈਡਰੋਜਨ ਰੇਖਾਵਾਂ ਰੱਖਦਾ ਹੈ। http://www.astro.uiuc.edu/~kaler/sow/spectra.html#classes , ਅਤੇ V ਹੋਰ ਤਾਰਿਆਂ ਵਾਂਗ ਵੇਖਾਉਦਾ ਹੈ ਕਿ ਇਹ ਆਮ ਤਾਰਿਆਂ ਵਾਂਗ ਹੀ ਮੁੱਖ ਵਰਗ http://www.physics.uq.edu.au/people/ross/phys2080/spec/analyz.htm ਦੇ ਅਨੁਸਾਰ " Main seգuence " ਹੈ।